5,821,754 views 1,554 on YTPak
1,539 1,658

Published on 21 Mar 2013 | over 4 years ago

ਪੱਛੜੇ ਸਮਾਜ ਦੇ ਲੋਕਾਂ ਨਾਲ ਹੋ ਰਹੇ ਅੱਤਿਆਚਾਰ ਦਾ ਅਣਗੋਲਿਆਂ ਸੱਚ ਦਾ ਪਰਦਾਫਾਸ਼ ਕਰਨਾ ਹੀ ਸਾਡਾ ਮੰਤਵ ਹੈ, ਜਿਸ ਲਈ ਅਸੀਂ ਜ਼ਲਦ ਹੀ ਇਕ ਅਜਿਹੀ ਮਾਸਿਕ ਮੈਗਜੀਨ ਅਤੇ ਵੈਬ ਟੀਵੀ ਨਿਊਜ਼ ਚੈਨਲ ਸ਼ੁਰੂ ਕਰਨ ਜਾ ਰਹੇ ਹਾਂ, ਜੋ ਹੋਰਨਾਂ ਦੇ ਨਾਲ-ਨਾਲ ਸਿਆਸੀ ਰੋਟੀਆਂ ਸੇਕਣ ਵਾਲਿਆਂ ਦੇ ਚੇਹਰੇ ਵੀ ਨੰਗੇ ਕਰੇਗਾ । ਤੁਹਾਡਾ ਸਹਿਯੋਗ ਰਿਹਾ ਤਾਂ ਉਨ੍ਹਾਂ ਸੰਤਾਂ-ਬਾਬਿਆਂ ਤੇ ਸਾਧਾਂ ਦੇ ਚੇਹਰਿਆਂ ਤੋਂ ਵੀ ਨਕਾਬ ਉਤਾਰੇ ਜਾਣਗੇ ਜੋ ਭੋਲੇ-ਭਾਲੇ ਲੋਕਾਂ ਨੂੰ ਅੰਧ-ਵਿਸ਼ਵਾਸ਼ਾਂ ਵਿਚ ਫਸਾ ਕੇ ਕਿਵੇਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ 'ਤੇ ਇਸ ਦੇ ਨਾਲ ਹੀ ਡੇਰਿਆਂ ਵਿਚ ਸਰੀਰਕ ਭੁੱਖ ਨੂੰ ਮਿਟਾਉਂਣ ਲਈ ਰੱਖੀਆਂ ਔਰਤਾਂ ਨੂੰ ਬੀਬਾ ਜੀ ਜਿਹੇ ਨਾਮ ਦੇ ਕੇ ਗੁੰਮਰਾਹ ਕਰਦੇ ਹਨ ; www.begumpurakranti.com Mob. 98148-31012, 95924-060056, 94787-36711, e-mail : begumpurakranti@gmail.com
Customize Your Hybrid Embed Video Player!

6-digit hexadecimal color code without # symbol.

 

Report video function is under development.

 


Loading related videos...