1,868,056 views 449 on YTPak
644 489

Published on 17 Dec 2013 | over 3 years ago

--ਜੇਕਰ ਤੁਸੀ ਆਪਣਾ ਅਖਬਾਰ/ਮੈਗਜ਼ੀਨ ਜ਼ਲਦ ਹੀ ਰਜਿਸਟਰਡ ਕਰਵਾਉਂਣਾ ਚਹੁੰਦੇ ਹੋ ਤਾਂ ਮੁਫਤ ਸਲਾਹ ਲੈਣ ਲਈ ਸੰਪਰਕ ਕਰ ਸਕਦੇ ਹੋ ।
--ਜੇਕਰ ਤੁਸੀ ਅਦਾਰਾ 'ਪੁਲਿਸ ਦਰਪਣ' ਨਾਲ ਜੁੜਨਾ ਚਹੁੰਦੇ ਹੋ ਤਾਂ ਫਿਰ ਆਪਣੇ ਆਲੇ-ਦੁਆਲੇ ਹੋਣ ਵਾਲੀਆਂ ਕੁਰੀਤੀਆਂ, ਧੱਕਾ, ਅੰਧ-ਵਿਸ਼ਵਾਸ਼ ਆਦਿ ਦੀ ਜਾਣਕਾਰੀ ਸਾਨੂੰ ਦਿਓ।
--ਜੇਕਰ ਤੁਹਾਡੇ ਕੋਲੋ ਕੋਈ ਵੀ ਸਰਕਾਰੀ ਅਧਿਕਾਰੀ ਕਿਸੇ ਵੀ ਜਾਇਜ਼ ਕੰਮ ਲਈ ਰਿਸ਼ਵਤ ਮੰਗਦਾ ਹੈ ਤਾਂ ਉਸ ਬਾਰੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ।
--ਜੇਕਰ ਕੋਈ ਪੁਲਿਸ ਵਾਲਾ ਤੁਹਾਡੇ ਕਿਸੇ ਕੇਸ ਦੀ ਜਾਂਚ ਕਰਨ ਦੀ ਬਜਾਏ ਟਾਲ-ਮਟੋਲ ਕਰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ :

ਸਾਡਾ ਪਤਾ : ਅਦਾਰਾ ਪੁਲਿਸ ਦਰਪਣ, ਦੂਸਰੀ ਮੰਜ਼ਿਲ, ਦੋਆਬਾ ਮਾਰਕੀਟ, ਸਾਹਮਣੇ ਬੱਸ ਸਟੈਂਡ, ਜਲੰਧਰ
ਮੋਬਾ : 095011-65378, 085568-92200, Ph. 0181-5028117
ਈ-ਮੇਲ : ppdarpan@yahoo.in & policedarpan007@gmail.com
Customize Your Hybrid Embed Video Player!

6-digit hexadecimal color code without # symbol.

 

Report video function is under development.

 


Loading related videos...