1,467,321 views 815 on YTPak
6,594 381

Published on 21 Nov 2016 | about 1 year ago

subsscribe our channel for new punjabi songs and video


Song- Black Mirror

Singer- Bobby Sun

Facebook- www.facebook.com/BobbySunOfficial/

Instagram- instagram.com/bobbysun_official

Video Director- Sunny Bhullar -
Contact- 9646019757

Music-Amzee sandhu

Compose- Bobby Sun

Lyrics-Vari Rai

Editor - Jagjit Singh Dhanoa

DOP - Gagan Randhawa

Jimmy Jib - Gaurav & Vikram

Digitally Powered By ;- Sehbin Digital
www.fb.com/sehbin
Contact for Partnerships @ 9815278888

Company-Bhullar Production House

Facebook- www.facebook.com/bhullarproductionhouse
Company contact -
9646019757
Download From i Tunes : itunes.apple.com/in/album/black-mirror-single/id1177344652
Listen On Spotify : open.spotify.com/album/033bjONUHfPBxj83rc93Pb

Subscribe on youtube- goo.gl/t6XQlg
Facebook- www.facebook.com/bhullarproductionhouse
Instagram- www.instagram.com/bhullar.production.house/




LYRICS in ENGLISH

Jind saddi tapke tandoor hundi na,
Door nasheya'n to'n rehnde je tu door hundi na....
Yadda'n de sahare kon katte zindgi,
Bda aukha hunda insaan waaste...

Pehla sheeshe kaale c rkaan waaste,
Hn sheeshe kaale ne smaan waaste....2

Jado'n de tun letter yara'n de paadte,
Odo'n de hi lightera'n ne hath saadte.....2
Karje kinne hi sadde sir jhaad te,
Yun hi zimmewar nuksaan waaste...

Pehla sheeshe kaale c rkaan waaste,
Hun sheeshe kaale ne smaan waaste....2

Gundwan shareer c jhda k beh geya,
Dhooa'n kinne lakha'n da uda k beh geya....2
Tutt pena FD tda k beh geya,
Jode c rupiye jo mkaan waaste....

Pehla sheeshe kaale c rkaan waaste,
Hun sheeshe kaale ne smaan waaste....2

Mapeya'n nu dukh dena dosh hunda a,
Nashe ch na "Vari Rai" hosh hunda a ....2
Izzat gwayi afsos hunda a ,
Pair piche putteya a shaan waaste...

Pehlan sheeshe kaale c smaan waaste,
Hun sheeshe kaale ne rkaan waaste....2


LYRICS in PUNJABI
ਜਿੰਦ ਸਾਡੀ ਤਪਕੇ ਤੰਦੂਰ ਹੁੰਦੀ ਨਾ,
ਦੂਰ ਨਸ਼ਿਆਂ ਤੋ ਰਹਿੰਦੇ ਜੇ ਤੂੰ ਦੂਰ ਹੁੰਦੀ ਨਾ...
ਯਾਦਾਂ ਦੇ ਸਹਾਰੇ ਕੌਣ ਕੱਟੇ ਜਿੰਦਗੀ ?
ਬੜਾ ਔਖਾ ਹੁੰਦਾ ਇਨਸਾਨ ਵਾਸਤੇ...
ਪਹਿਲਾਂ ਸ਼ੀਸ਼ੇ ਕਾਲੇ ਸੀ ਰਕਾਨ ਵਾਸਤੇ
ਹੁਣ ਸ਼ੀਸ਼ੇ ਕਾਲੇ ਨੇ ਸਮਾਨ ਵਾਸਤੇ.... (2)

ਜਦੋਂ ਦੇ ਤੂੰ ਲੈਟਰ ਯਾਰਾਂ ਦੇ ਪਾੜਤੇ
ਓਦੋਂ ਦੇ ਹੀ ਲਾਈਟਰਾਂ ਨੇ ਹੱਥ ਸਾੜਤੇ.... (2)
ਕਰਜੇ ਕਿੰਨੇ ਹੀ ਸਾਡੇ ਸਿਰ ਝਾੜਤੇ
ਤੂੰ ਹੀ ਜਿੰਮੇਵਾਰ ਨੁਕਸਾਨ ਵਾਸਤੇ...
ਪਹਿਲਾਂ ਸ਼ੀਸ਼ੇ ਕਾਲੇ ਸੀ ਰਕਾਨ ਵਾਸਤੇ
ਹੁਣ ਸ਼ੀਸ਼ੇ ਕਾਲੇ ਨੇ ਸਮਾਨ ਵਾਸਤੇ.... (2)

ਗੁੰਦਵਾਂ ਸ਼ਰੀਰ ਸੀ ਝੜਾਕੇ ਬਹਿ ਗਿਆ
ਧੂੰਆਂ ਕਿੰਨੇ ਲੱਖਾਂ ਦਾ ਉੜਾਕੇ ਬਹਿ ਗਿਆ....(2)
ਟੁੱਟਪੈਣਾ "ਐਫ ਡੀ" ਤੜਾਕੇ ਬਹਿ ਗਿਆ
ਜੋੜੇ ਸੀ ਰੁਪੀਏ ਜੋ ਮਕਾਨ ਵਾਸਤੇ
ਪਹਿਲਾਂ ਸ਼ੀਸ਼ੇ ਕਾਲੇ ਸੀ ਰਕਾਨ ਵਾਸਤੇ
ਹੁਣ ਸ਼ੀਸ਼ੇ ਕਾਲੇ ਨੇ ਸਮਾਨ ਵਾਸਤੇ.... (2)

ਮਾਪਿਆਂ ਨੂੰ ਦੁੱਖ ਦੇਣਾ ਦੋਸ਼ ਹੁੰਦਾ ਏ
ਨਸ਼ੇ ਚ ਨਾ "ਵਰੀ ਰਾਏ" ਹੋਸ਼ ਹੁੰਦਾ ਏ....(2)
ਇੱਜ਼ਤ ਗਵਾਈ ਅਫ਼ਸੋਸ ਹੁੰਦਾ ਏ
ਪੈਰ ਪਿੱਛੇ ਪੁਟਿਆ ਏ ਸ਼ਾਨ ਵਾਸਤੇ
ਪਹਿਲਾਂ ਸ਼ੀਸ਼ੇ ਕਾਲੇ ਸੀ ਸਮਾਨ ਵਾਸਤੇ
ਹੁਣ ਸ਼ੀਸ਼ੇ ਕਾਲੇ ਨੇ ਰਕਾਨ ਵਾਸਤੇ.... (2)


youtu.be/o9P4MJsLxbw
Customize Your Hybrid Embed Video Player!

6-digit hexadecimal color code without # symbol.

 

Report video function is under development.

 


Loading related videos...