30,068 views 420 on YTPak
111 7

Published on 18 Feb 2011 | over 7 years ago

شاعر میاں منظور
لگی والیاں نوں نیند نہیں آندی
نے تیری کیویں آکھ لگ گئی

Laggi waliyan nu neend nai ondi...
Teri keevain ni akh lag gai...

Payan rahan vich Zulekha si kulian
Akhan Heer dian doli vich khulian
Adhi raati Sohni chalan noon jagaondi
Teri keevain ni akh lag gai...

Laggi waliyan nu neend nai ondi...
Teri keevain ni akh lag gai...

Raat chan di, te ud-da chakoor si
Ronda pyar vich belan pa ke moor si
Daron vichar ke koonj kurlandi
Teri keevain ni akh lag gai...

Laggi waliyan nu neend nai ondi...
Teri keevain ni akh lag gai...

Ditha pyar nu zamane door door toon
Gal lagian di puch manzoor toon
Ohi sonda jinu yaad nahi satandi
Teri keevain ni akh lag gai...

Laggi waliyan nu neend nai ondi...
Teri keevain ni akh lag gai


ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਓਂਦੀ
ਤੇਰੀ ਕਿਵੇਂ ਨੀ ਅੱਖ ਲੱਗ ਗਈ

ਪਾਈਆਂ ਰਾਹਾਂ ਵਿਚ ਜੁਲੇਖਾ ਸੀ ਕੁੱਲੀਆਂ
ਅਖਾਂ ਹੀਰ ਦੀਆਂ ਡੋਲੀ ਵਿੱਚ ਖੁੱਲੀਆਂ
ਅਧੀ ਰਾਤੀ ਸੋਹਨੀ ਚੱਲਾਂ ਨੂੰ ਜਾਗੋੰਦੀ
ਤੇਰੀ ਕਿਵੇਂ ਨੀ ਅੱਖ ਲੱਗ ਗਈ

ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਓਂਦੀ
ਤੇਰੀ ਕਿਵੇਂ ਨੀ ਅੱਖ ਲੱਗ ਗਈ
ਰਾਤ ਚੰਨ ਦੀ , ਤੇ ਉੱਡ -ਦਾ ਚਕੋਰ ਸੀ

ਰੋਂਦਾ ਪਿਆਰ ਵਿਚ ਪੇਹ੍ਲਾਂ ਪਾ ਕੇ ਮੋਰ ਸੀ
ਦਰੋਂ ਵਿਚਾਰ ਕੇ ਕੂੰਜ ਕੁਰਲਾਂਦੀ
ਤੇਰੀ ਕਿਵੇਂ ਨੀ ਅੱਖ ਲੱਗ ਗਈ

ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਓਂਦੀ ...
ਤੇਰੀ ਕਿਵੇਂ ਨੀ ਅੱਖ ਲੱਗ ਗਈ

ਡਿਠਾ ਪਿਆਰ ਨੂੰ ਜ਼ਮਾਨੇ ਦੂਰ ਦੂਰ ਤੋਂ
ਗਲ ਲੱਗੀਆਂ ਦੀ ਪੁਛ ਮਨਜ਼ੂਰ ਤੋਂ
ਓਹੀ ਸੋਂਦਾ ਜਿਨੂ ਯਾਦ ਨਹੀ ਸਤਾਂਦੀ
Customize Your Hybrid Embed Video Player!

6-digit hexadecimal color code without # symbol.

 

Report video function is under development.

 


Loading related videos...